Surprise Me!

ਦੁਨੀਆ ਦਾ ਸਭ ਤੋਂ ਅਮੀਰ ਭਿਖਾਰੀ ਰਹਿੰਦਾ ਕਰੌੜਾਂ ਦੇ Flat ‘ਚ, Mumbai ‘ਚ ਨੇ ਆਲੀਸ਼ਾਨ ਘਰ |OneIndia Punjabi

2023-07-08 2 Dailymotion

ਕੀ ਤੁਸੀਂ ਕਦੇ ਅਜਿਹਾ ਭਿਖਾਰੀ ਦੇਖਿਆ ਹੈ ਜਿਸ ਕੋਲ ਮੁੰਬਈ ਵਰਗੇ ਮਹਿੰਗੇ ਸ਼ਹਿਰ 'ਚ 2 BHK ਫਲੈਟ, ਦੋ ਦੁਕਾਨਾਂ ਅਤੇ 7.5 ਕਰੋੜ ਦੀ ਜਾਇਦਾਦ ਹੈ। ਜੋ ਇੱਕ ਮਹੀਨੇ ਵਿੱਚ ਭੀਖ ਮੰਗ ਕੇ 75 ਹਜ਼ਾਰ ਤੱਕ ਕਮਾ ਲੈਂਦਾ ਹੈ। ਹਾਂ, ਇਹ ਸੱਚ ਹੈ। ਕੁਝ ਲੋਕਾਂ ਨੇ ਭੀਖ ਮੰਗਣ ਨੂੰ ਆਪਣਾ ਕਿੱਤਾ ਬਣਾ ਲਿਆ ਹੈ ਅਤੇ ਉਹ ਇਸ ਤੋਂ ਕਾਫੀ ਪੈਸਾ ਕਮਾ ਰਹੇ ਹਨ।

The world's richest beggar lives in a multi-crore flat, a luxurious house in Mumbai.

#mumbainews #richbeggar #punjabnews

Buy Now on CodeCanyon